GSN

KHAMOSHI By G.S.Nakshdeep Panjkoha

Khamoshi

 “ਰਾਤ ਦੀ ਕੁੱਖ” ਤੋਂ ਬਾਅਦ ਨਾਵਲਕਾਰ ਗ. ਸ. ਨਕਸ਼ਦੀਪ ਪੰਜਕੋਹਾ ਦਾ ਦੂਸਰਾ ਕਾਵਿ ਸੰਗ੍ਰਹਿ ਪਾਠਕਾਂ ਦੇ ਰੂਬਰੂ ਕੀਤਾ ਜਾਂਦਾ ਹੈ | ਚੁੱਪ ਅਕਸਰ ਝੂਠ ਨੂੰ ਤਕੜਾ ਕਰਦੀ ਹੈ, ਕਿਵੇਂ, ਪੜ੍ਹੋ “ਖਾਮੋਸ਼ੀ” ਵਿਚਲੀ ਇੱਕ ਕਵਿਤਾ ਵਿੱਚ | ਜੀਵਨ ਵਿਸਥਾਰ ਹੈ, ਇੱਕ ਪੱਖੀ ਨਹੀਂ ਅਤੇ ਵੱਖਰੇ ਪੱਖਾਂ ਬਾਰੇ ਲਿਖੀਆਂ ਹੋਈਆਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹੋ “ਖਾਮੋਸ਼ੀ ਵਿੱਚ |

“ਖਾਮੋਸ਼ੀ” (ਕਾਵਿ ਸੰਗ੍ਰਹਿ) ਮੰਗਵਾਉਣ ਲਈ ਇਨ੍ਹਾਂ ਨੰਬਰਸ ਤੇ ਫੋਨ ਕਰੋ :
+91- 96467 12743 - ਲਵਦੀਪ ਸਿੰਘ
+91- 86488-93000 ਗੁਰਪ੍ਰੀਤ ਸਿੰਘ ਥਿੰਦ

Post a Comment

0 Comments