GSN

“ਖਾਮੋਸ਼ੀ” (ਕਾਵਿ ਸੰਗ੍ਰਹਿ) - ਗ. ਸ. ਨਕਸ਼ਦੀਪ ਪੰਜਕੋਹਾ KHAMOSHI By G.S.Nakshdeep Panjkoha

KHAMOSHI, G.S.Nakshdeep Panjkoha Khamoshi
ਪੁਸਤਕ : ਖਾਮੋਸ਼ੀ (ਕਾਵਿ ਸੰਗ੍ਰਹਿ)
ਲੇਖਕ : ਗ.ਸ.ਨਕਸ਼ਦੀਪ ਪੰਜਕੋਹਾ
“ਰਾਤ ਦੀ ਕੁੱਖ” ਤੋਂ ਬਾਅਦ ਨਾਵਲਕਾਰ ਗ. ਸ. ਨਕਸ਼ਦੀਪ ਪੰਜਕੋਹਾ ਦਾ ਦੂਸਰਾ ਕਾਵਿ ਸੰਗ੍ਰਹਿ ਪਾਠਕਾਂ ਦੇ ਰੂਬਰੂ ਕੀਤਾ ਜਾਂਦਾ ਹੈ | ਚੁੱਪ ਅਕਸਰ ਝੂਠ ਨੂੰ ਤਕੜਾ ਕਰਦੀ ਹੈ, ਕਿਵੇਂ, ਪੜ੍ਹੋ “ਖਾਮੋਸ਼ੀ” ਵਿਚਲੀ ਇੱਕ ਕਵਿਤਾ ਵਿੱਚ | ਜੀਵਨ ਵਿਸਥਾਰ ਹੈ, ਇੱਕ ਪੱਖੀ ਨਹੀਂ ਅਤੇ ਵੱਖਰੇ ਪੱਖਾਂ ਬਾਰੇ ਲਿਖੀਆਂ ਹੋਈਆਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹੋ “ਖਾਮੋਸ਼ੀ” ਵਿੱਚ |
ਪ੍ਰਕਾਸ਼ਕ : ਸੂਰਜਾਂ ਦੇ ਵਾਰਿਸ
“ਖਾਮੋਸ਼ੀ” (ਕਾਵਿ ਸੰਗ੍ਰਹਿ) ਮੰਗਵਾਉਣ ਲਈ ਇਨ੍ਹਾਂ ਨੰਬਰਸ ਤੇ ਫੋਨ ਕਰੋ :
+91- 96467-12743 (ਲਵਦੀਪ ਸਿੰਘ)
+91- 86488-93000 (ਗੁਰਪ੍ਰੀਤ ਸਿੰਘ ਥਿੰਦ)


KHAMOSHI (Punjabi book of poems)
After “Raat Dee Kukh”, Punjabi novelist, G. S. Nakshdeep Panjkoha brings a new book.of poems named “KHAMOSHI” for the Punjabi readers. Please read in it how does our silence encourage falsehood to flourish in our society. Life is not one sided, instead it is enveloped in many tiers of different substances. Read about it in “Khamoshi”.
Book name : KHAMOSHI
Writer : G.S.Nakshdeep Panjkoha
Publisher : Surjan De Varis Publication


KHAMOSHI book available at :
+91-96467-12743 (Lovedeep Singh)
+91-86488-93000 (Gurpreet Singh Thind)





Post a Comment

0 Comments