GSN

"ਅਦਬ-ਸੁਨੇਹੇ" ਕਾਵਿ ਵਿਸ਼ਲੇਸ਼ਣ - ਗ. ਸ. ਨਕਸ਼ਦੀਪ ਪੰਜਕੋਹਾ | ADB SUNEHE - G.S.Nakshdeep Panjkoha

ਗ. ਸ. ਨਕਸ਼ਦੀਪ ਪੰਜਕੋਹਾ ਦੁਆਰਾ ਤਿਆਰ ਕੀਤਾ ਗਿਆ ਕਾਵਿ ਵਿਸ਼ਲੇਸ਼ਣ 'ਅਦਬ-ਸੁਨੇਹੇ' ਜੋ ਕਿ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਰਾਹੀਂ  ਪ੍ਰਕਾਸ਼ਿਤ ਹੋ ਚੁਕਾ ਹੈ | ਜਿਸ ਚ ਪੰਜਾਬੀ ਕਵੀਆਂ ਦੀਆਂ ਸ੍ਰੇਸ਼ਠ ਕਵਿਤਾਵਾਂ ਹਨ | 
ਕਵੀਆਂ ਦੇ ਨਾਂ ਵਰਣਮਾਲਾ ਅਨੁਸਾਰ ਹਨ : ਅਰਤਿੰਦਰ ਸੰਧੂ,  ਬੀਬੀ ਸੁਰਜੀਤ ਕੌਰ ਸੈਕਰਾਮੇਂਟੋ,  ਸੁਰਜੀਤ ਪਾਤਰ,  ਸਵਾਮੀ ਅੰਤਰ ਨੀਰਵ,  ਸਾਫ਼ੀਆ ਹਿਯਾਤ,  ਸੁਖਵਿੰਦਰ ਕੰਬੋਜ,  ਸੁਰਿੰਦਰ ਗੀਤ,  ਸਿਮਰਨ ਅਕਸ,  ਹਰਵਿੰਦਰ ਸਿੰਘ ਚੰਡੀਗੜ੍ਹ,  ਕੁਲਵਿੰਦਰ ਕੌਰ ਸੈਣੀ,  ਕੋਮਲਦੀਪ ਕੌਰ,  ਗੁਰਭਜਨ ਸਿੰਘ ਗਿੱਲ,  ਗੁਰਦਿਆਲ ਰੌਸ਼ਨ,  ਜਗਦੀਪ ਸਿੱਧੂ,  ਜਸਵੰਤ ਸਿੰਘ ਜਫ਼ਰ,  ਜਸਪ੍ਰੀਤ,  ਤਿਰਲੋਕ ਬੀਰ,  ਪਾਲ ਕੌਰ  ,  ਬਲਦੀਪ ਸੰਧੂ,  ਮਨਜੀਤ ਇੰਦਰਾ,  ਰਵਿੰਦਰ ਸੰਧੂ,  ਰਾਜਿੰਦਰ ਕੌਰ ਮਾਵੀ,  ਰਾਣਾ ਰਣਬੀਰ,  ਲਖਵਿੰਦਰ ਸਿੰਘ ਜੋਹਲ,  ਲੋਚੀ ਤਰਲੋਚਨ,  ਡਾਕਟਰ ਵਨੀਤਾ,  ਗ. ਸ. ਨਕਸ਼ਦੀਪ ਪੰਜਕੋਹਾ
ਅਦਬ-ਸੁਨੇਹੇ ਕਾਵਿ ਵਿਸ਼ਲੇਸ਼ਣ ਮੰਗਵਾਉਣ ਲਈ ਇਨ੍ਹਾਂ ਨੰਬਰਸ ਤੇ ਫੋਨ ਕਰੋ :  
+91- 96467 12743 - ਲਵਦੀਪ ਸਿੰਘ; 
+91- 86488-93000 ਗੁਰਪ੍ਰੀਤ ਸਿੰਘ ਥਿੰਦ
Book name : Adb Sunehe
Writer : G.S.Nakshdeep Panjkoha
Publisher : Surjan De Varis Publication
Available at : 
+91-96467-12743 (Lovedeep Singh) ; 
+91-86488-93000 (Gurpreet Singh Thind)


 

Post a Comment

0 Comments