GSN

Drakhton Tutte Patte - Novel

Dr. Atam Singh Randhawa, Punjabi Department, Khalsa College Amritsar

ਪਰਵਾਸੀ ਪੰਜਾਬੀ ਨਾਵਲਕਾਰ ਨਕਸ਼ਦੀਪ ਪੰਜਕੋਹਾ ਦਾ ਨਵਾਂ ਨਾਵਲ ਦਰੱਖ਼ਤੋ ਟੁੱਟੇ ਪੱਤੇ ਦੀ ਪਹਿਲੀ ਕਾਪੀ ਰਲੀਜ਼ ਕਰਦੇ ਹੋਏ ਡਾ . ਆਤਮ ਸਿੰਘ ਰੰਧਾਵਾ, ਮੁਖੀ, ਪੰਜਾਬੀ ਵਿਭਾਗ, ਖਾਲਸਾ ਕਾਲਜ, ਅੰਮ੍ਰਿਤਸਰ
ਨਕਸ਼ਦੀਪ ਪੰਜਕੋਹਾ ਇਸਤੋਂ ਚਾਰ ਨਾਵਲ ਤੇ ਇਕ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾ ਚੁੱਕੇ ਹਨ ।
ਉਹਨਾਂ ਦਾ ਇਕ ਨਾਵਲ ਗਿਰਵੀ ਹੋਏ ਮਨ ਦਾ ਅੰਗਰੇਜ਼ੀ ਵਿਚ ਵੀ ਅਨੁਵਾਦ ਹੋ ਚੁੱਕਾ ਹੈ ।

Post a Comment

0 Comments