GSN

Zindgi Har Pal... ਜਿੰਦਗੀ ਹਰ ਪਲ...

ਜਿੰਦਗੀ ਹਰ ਪਲ ਘੱਟਦੀ ਹੈ, ਵੱਧਦੀ ਨਹੀਂ, ਭਾਵ ਹਰ ਪਲ ਅਸੀਂ ਆਪਣੇ ਅੰਤ ਵੱਲ ਵੱਧ ਰਹੇ ਹਾਂ; ਜੇ ਐਨੀ ਕੁ ਗੱਲ ਸਮਝ ਲਾਈਏ, ਤਦ ਕੀ ਇਹ ਠੀਕ ਨਹੀਂ ਕਿ ਜੋ ਪਲ ਹੱਥਾਂ ਵਿੱਚ ਹਨ ਉਨ੍ਹਾਂ ਨੂੰ ਸੰਪੂਰਨਤਾ ਵਿੱਚ ਗੁਜਾਰੀਏ ਜਿਸ ਵਿੱਚ ਨਫਰਤ, ਜਲੇਵੇਂ ਅਤੇ ਹਉਮੈ  ਦਾ ਅਭਾਵ ਹੀ ਰਹੇ? ਇਹੋ ਤਿੰਨੋਂ ਔਗੁਣ ਸਾਡੇ ਖੂਬਸੂਰਤ ਪਲਾਂ ਦਾ ਨਾਸ਼ ਕਰਦੇ ਹਨ| 

Post a Comment

0 Comments