GSN

Tusan Di Pharhayi Ungal- ਤੁਸਾਂ ਦੀ ਫੜਾਈ ਉਂਗਲ (G.S.Nakshdeep Panjkoha)


Tusan Di Pharhayi Ungal- ਤੁਸਾਂ ਦੀ ਫੜਾਈ ਉਂਗਲ (G.S.Nakshdeep Panjkoha)
ਤੁਸਾਂ ਦੀ ਫੜਾਈ ਉਂਗਲ  ਤੁਸਾਂ ਦੇ ਬੋਲੇ ਬੋਲ
ਕਦੇ ਦੀਵਾ ਬਣੇ ਤੇ ਕਦੇ ਮੇਰੀ ਲਾਟ ਬਣੇ|
ਕਦੇ ਅਵਾਜ ਬਣੇ ਤੇ ਕਦੇ ਪਹਿਰਾ ਬਣੇ
ਕਦੇ ਖੋਈ ਮੰਜਲ ਦੀ ਧੁੱਪ ਵਰਗੀ ਵਾਟ ਬਣੇ |

Post a Comment

0 Comments