GSN

Bhartio! ਭਾਰਤੀਓ ! (Paar Bnae Ahlne - G.S.Nakshdeep Panjkoha)



ਭਾਰਤੀਓ !

ਅਮਰੀਕਣ ਬਣ ਜਾਣ ਦੇ ਨਾਲ

ਜੀਊਂਦੇ ਹਾਂ ਅਸੀਂ ਮਰੇ ਨਹੀਂ ।

ਮੀਲਾਂ ਦੀ ਗਿਣਤੀ ਦੂਰ ਚਲੇ ਆਏ

ਪਰ ਹੋਏ ਮਨੋਂ ਕਦੇ ਪਰੇ ਨਹੀਂ !!

Post a Comment

0 Comments